专业歌曲搜索

Parshawan - HARNOOR.mp3

Parshawan - HARNOOR.mp3
[00:00.000] 作词 : Gifty [0...
[00:00.000] 作词 : Gifty
[00:01.000] 作曲 : JayB Singh
[00:05.300] It's JayB
[00:09.860] ਤੁਰਦੀ ਐ ਜਦੋਂ, ਥੋੜ੍ਹਾ ਹੋਰ ਬੋਲਦੇ
[00:12.400] ਪੌਂਚੇ ਪਿੱਛੇ ਝਾਂਜਰਾਂ ਦੇ ਬੋਰ ਬੋਲਦੇ
[00:15.400] ਅਜੇ ਤਕ ਨੈਣ ਸਿੱਲ੍ਹੇ-ਸਿੱਲ੍ਹੇ ਵੇਖ ਲੈ
[00:18.070] ਤਾਰਿਆਂ ਜਿਹੀ ਜੁੱਤੀ ਉੱਤੇ ਤਿੱਲੇ ਵੇਖ ਲੈ
[00:20.680] ਫ਼ਿੱਕੇ ਜਿਹੇ ਫ਼ਿਰੋਜ਼ੀ ਕਿੱਥੋਂ ਆਉਂਦੇ ਹੋਏ ਆ?
[00:23.370] ਵਾਲਾਂ ਵਿੱਚ ਉਲਝੇ ਪਰਾਂਦੇ ਹੋਏ ਆ
[00:25.730] ਸੱਭ ਕੁਝ ਚੇਤੇ, ਹਰ ਗੱਲ ਗੌਲ਼ੀ ਨੀ
[00:28.630] ਕਦੋਂ-ਕਦੋਂ ਤੇਜ, ਕਦੋਂ ਤੁਰੇ ਹੌਲ਼ੀ ਨੀ
[00:31.380] ਦੇਖ ਲਿਆ ਤੈਨੂੰ ਬੜਾ ਜੀਅ ਭਰ ਕੇ
[00:33.960] ਰਹਿ ਗਈਆਂ ਨੇ ਬਸ ਇੱਕ ਲਾਵਾਂ, ਸੋਹਣੀਏ
[00:36.550] ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
[00:39.270] ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
[00:41.820] ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
[00:44.560] ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
[00:47.930] ♪
[00:58.590] ਵੇਖਦੇ ਹੀ ਸਾਰੇ ਚਾਰੇ ਬੰਨੇ ਹੋਣਗੇ
[01:01.270] ਖੁੱਲ੍ਹੇ ਵਾਲ ਜਦੋਂ ਨੀ ਤੂੰ ਬੰਨ੍ਹੇ ਹੋਣਗੇ
[01:03.860] ਮੇਰੀ ਆ ਪਸੰਦ, ਭਾਵੇਂ ਆਮ ਜਿਹਾ ਐ
[01:06.530] ਸੂਟ ਸੁਰਮਈ ਢਲ਼ੀ ਸ਼ਾਮ ਜਿਹਾ ਐ
[01:09.140] ਮੇਰੇ ਮੂਹਰੇ ਭਾਵੇਂ ਨਜ਼ਰਾਂ ਨਹੀਂ ਚੱਕਦੀ
[01:12.000] ਅੱਖ-ਦਿਲ, ਦੋਵੇਂ ਮੇਰੇ ਉੱਤੇ ਰੱਖਦੀ
[01:14.690] ਐਤਵਾਰ ਵਾਂਗੂ notice 'ਚ ਪੱਕੀਆਂ
[01:17.350] ਉਹ ਵੀ ਗੱਲਾਂ ਚੇਤੇ ਜੋ ਤੂੰ ਵਿੱਚੇ ਕੱਟੀਆਂ
[01:19.200] ਵੱਖ ਜਿਹੀ, Gifty ਦੇ ਗੀਤ ਵਰਗੀ
[01:21.830] ਲਿਖਾਂ ਤੇਰੇ ਬਾਰੇ ਕਿ ਮੈਂ ਗਾਵਾਂ, ਸੋਹਣੀਏ?
[01:24.590] ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
[01:27.110] ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
[01:30.060] ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
[01:32.450] ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
[01:36.190] ♪
[01:46.770] ਤੇਰੇ ਲਈ ਮੈਂ ਤੋੜ ਕੇ ਹੀ ਮੁੜਾਂ, ਝੱਲੀਏ
[01:49.020] ਜੇਬ ਵਿੱਚ ਪਾ ਕੇ ਤਾਰੇ ਤੁਰਾਂ, ਝੱਲੀਏ
[01:51.950] ਜ਼ਿੰਦਗੀ ਦੇ ਰੰਗ ਹੋਰ ਗੂੜ੍ਹੇ ਹੋ ਗਏ
[01:54.640] ਖ਼੍ਵਾਬ ਸਾਡੇ ਥੋੜ੍ਹੇ ਸੀ ਜੋ, ਪੂਰੇ ਹੋ ਗਏ
[01:57.020] ਸਾਰੀ ਗੱਲ ਤੇਰੇ ਉੱਤੇ ਛੱਡੀ ਦੇਖ ਲੈ
[01:59.950] Heel ਉੱਤੇ ਟਿਕੀ ਜਿਵੇਂ ਅੱਡੀ ਵੇਖ ਲੈ
[02:02.600] ਜੁਗਨੂੰਆਂ ਜਿਹੀ ਤੇਰੀ ਚਾਲ ਲਗਦੀ
[02:05.200] ਤੇਰੀ ਹਰ ਅਦਾ ਵਾਹ ਕਮਾਲ ਲਗਦੀ
[02:07.320] ਜੁੜਿਆ ਜਦੋਂ ਮੈਂ ਤੇਰੇ ਕੋਲ ਟੁੱਟ ਕੇ
[02:10.020] ਪਲਕਾਂ ਦੀਆਂ ਤੂੰ ਕਰੀਂ ਛਾਂਵਾਂ, ਸੋਹਣੀਏ
[02:12.630] ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
[02:15.390] ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
[02:17.980] ਐਵੇਂ ਤਾਂ ਨਹੀਂ ਤੇਰੇ ਕੋਲ ਆਵਾਂ, ਸੋਹਣੀਏ
[02:20.570] ਸਾਥੋਂ ਸੋਹਣਾ ਤੇਰਾ ਪਰਛਾਂਵਾਂ, ਸੋਹਣੀਏ
[02:23.960]
展开