Senorita - Pav Dharia.mp3
能正常播放的歌曲才可以下载
[00:00.000] 作词 : Pav Dharia[00:01.000] 作曲 : Pav Dharia[00:20.013] I know you follow me[00:22.203] You know I follow you[00:24.753] Sweet like a ਜਲੇਬੀ[00:27.248] ਲਗਦਾ ਏ I love you[00:30.057] I know you follow me[00:32.312] You know I follow you[00:34.832] Sweet like a ਜਲੇਬੀ[00:37.277] ਲਗਦਾ ਏ I love you[00:39.979] ਨਾਂ ਮੇਰਾ ਸੁਣ ਕੇ ਮਰਦੀ ਏ[00:42.831] ਤਾਂਹੀ ਮੋਢੇ ਨਾਲ ਖਹਿ ਗਈ ਏ[00:45.416] ਜੋ ਤੂੰ ਬੁੱਲ੍ਹੀਆਂ 'ਚ ਨਾ ਕਹਿ ਪਾਈ[00:47.858] ਉਹ ਤੂੰ ਨੈਣਾਂ ਨਾਲ ਕਹਿ ਗਈ ਏ[00:50.504] Mamacita, ਇਹ ਕੀ ਤੂੰ ਕੀਤਾ?[00:55.119] ਦਿਲ ਲੁੱਟ ਕੇ ਲੈ ਗਈ ਮੇਰਾ, señorita[01:00.232] Mamacita, ਇਹ ਕੀ ਤੂੰ ਕੀਤਾ?[01:05.267] ਦਿਲ ਲੁੱਟ ਕੇ ਲੈ ਗਈ ਮੇਰਾ, senõrita[01:10.475] Mamacita, señorita[01:15.343] Mamacita, señorita[01:20.633] ਜਿੱਥੇ ਵੀ ਤੂੰ ਏ ਜਾਨੀ, ਮਲਾਂ ਮੈਂ ਤੇਰਾ ਰਾਹ ਨੀ[01:23.460] ਲਵਾਂ ਮੈਂ ਹਰ ਸਾਹ ਨੀ ਹਾਏ ਤੇਰੇ ਕਰਕੇ[01:25.865] ਬਿਲੋਰੀ ਤੇਰੀ ਅੱਖੀਓਂ ਨੇ ਕੱਢ ਦਿੱਤੀ ਜਾਨ ਨੀ[01:28.370] ਹਾਏ, ਚੜ੍ਹਦੀ ਜਵਾਨੀ ਲਈ ਦਿਲ ਧੜਕੇ[01:30.932] ਜਿੱਥੇ ਵੀ ਤੂੰ ਏ ਜਾਨੀ, ਮਲਾਂ ਮੈਂ ਤੇਰਾ ਰਾਹ ਨੀ[01:33.570] ਲਵਾਂ ਮੈਂ ਹਰ ਸਾਹ ਨੀ ਹਾਏ ਤੇਰੇ ਕਰਕੇ[01:35.933] ਬਿਲੋਰੀ ਤੇਰੀ ਅੱਖੀਓਂ ਨੇ ਕੱਢ ਦਿੱਤੀ ਜਾਨ ਨੀ[01:38.453] ਹਾਏ, ਚੜ੍ਹਦੀ ਜਵਾਨੀ ਲਈ ਦਿਲ ਧੜਕੇ[01:41.016] ਆਪਣਾ ਤਾਂ ਦੇਣ ਤੋਂ ਡਰਦੀ ਏ[01:43.411] ਪਰ ਮੇਰਾ ਕੱਢ ਕੇ ਲੈ ਗਈ ਏ[01:46.019] ਜੋ ਤੂੰ ਬੁੱਲ੍ਹੀਆਂ 'ਚ ਨਾ ਕਹਿ ਪਾਈ[01:48.490] ਉਹ ਤੂੰ ਨੈਣਾਂ ਨਾਲ ਕਹਿ ਗਈ ਏ[01:51.020] Mamacita, ਇਹ ਕੀ ਤੂੰ ਕੀਤਾ?[01:55.539] ਦਿਲ ਲੁੱਟ ਕੇ ਲੈ ਗਈ ਮੇਰਾ, señorita[02:01.004] Mamacita, ਇਹ ਕੀ ਤੂੰ ਕੀਤਾ?[02:05.860] ਦਿਲ ਲੁੱਟ ਕੇ ਲੈ ਗਈ ਮੇਰਾ, señorita[02:11.315][02:21.409] Escucha mi compromiso[02:24.823] Nunca terminará[02:26.810] Luchas por esconderte[02:29.783] Porque te encontrara[02:31.881] Escucha mi compromiso[02:34.782] Nunca terminará[02:36.733] Luchas por esconderte[02:39.984] Porque te encontrara[02:41.944] Mamacita, ਇਹ ਕੀ ਤੂੰ ਕੀਤਾ?[02:46.049] ਦਿਲ ਲੁੱਟ ਕੇ ਲੈ ਗਈ ਮੇਰਾ, señorita[02:51.079] Mamacita, ਇਹ ਕੀ ਤੂੰ ਕੀਤਾ?[02:56.345] ਦਿਲ ਲੁੱਟ ਕੇ ਲੈ ਗਈ ਮੇਰਾ, señorita
展开