专业歌曲搜索

HEY LUV - Sukhà/Prodgk.mp3

HEY LUV - Sukhà/Prodgk.mp3
[00:00.000] 作词 : Sukhman ...
[00:00.000] 作词 : Sukhman Sodhi/Sardara/Arsh Sarpal
[00:00.170] 作曲 : Gurminder Kajla/Gabe Lucas
[00:00.340] (ਜਾਣ ਜਾਣ ਰਾਹਾਂ ਵਿੱਚ ਆਵੇਂ)
[00:01.910] (ਤੇ ਫੇਰ ਟਕਰਾਵੇਂ)
[00:03.290] (ਤੂੰ ਲੱਗੇ ਹਾਣ ਲੱਭਦੀ)
[00:05.350] (ਲਾਲੈ ਜੱਟ ਨਾਲ ਬਿਲੋ ਯਾਰੀਆਂ)
[00:07.520] (ਤੇ ਲਾਵੀਂ ਡਾਰੀਆਂ)
[00:08.820] (ਕਿਓਂ worry ਕਰੇਂ ਜੱਗ ਦੀ)
[00:11.140] ਜਾਣ ਜਾਣ ਰਾਹਾਂ ਵਿੱਚ ਆਵੇਂ
[00:13.080] ਤੇ ਫੇਰ ਟਕਰਾਵੇਂ
[00:14.540] ਤੂੰ ਲੱਗੇ ਹਾਣ ਲੱਭਦੀ
[00:16.480] ਲਾਲੈ ਜੱਟ ਨਾਲ ਬਿਲੋ ਯਾਰੀਆਂ
[00:18.540] ਤੇ ਲਾਵੀਂ ਡਾਰੀਆਂ
[00:20.140] ਕਿਓਂ worry ਕਰੇਂ ਜੱਗ ਦੀ
[00:22.290] ਜਾਣ ਜਾਣ ਰਾਹਾਂ ਵਿੱਚ ਆਵੇਂ
[00:24.090] ਤੇ ਫੇਰ ਟਕਰਾਵੇਂ
[00:25.650] ਤੂੰ ਲੱਗੇ ਹਾਣ ਲੱਭਦੀ
[00:27.540] ਲਾਲੈ ਜੱਟ ਨਾਲ ਬਿਲੋ ਯਾਰੀਆਂ
[00:29.810] ਤੇ ਲਾਵੀਂ ਡਾਰੀਆਂ
[00:31.130] ਕਿਓਂ worry ਕਰੇਂ ਜੱਗ ਦੀ
[00:33.360] ਚੰਨ ਫਿੱਕਾ ਲੱਗੇ ਜਿਵੇਂ ਈਦ ਤੋਂ ਬਿਨਾਂ
[00:35.750] ਮੈਨੂੰ ਸਭ ਫਿੱਕਾ ਲੱਗੇ ਤੇਰੀ ਦੀਦ ਤੋਂ ਬਿਨਾਂ
[00:38.960] ਰੀਜ ਲਾ ਕੇ ਰੱਬ ਨੇ ਬਣਾਇਆ ਚਿਹਰਾ
[00:41.500] ਨਿਤ ਸੁਪਨਿਆਂ ਵਿੱਚ ਪਾ ਕੇ ਜਾਣੀਏਂ ਫੇਰਾ
[00:44.760] ਆਸ਼ਿਕਾਂ ਨੂੰ ਇਨਾ ਤੜਪਾਉਣਾ
[00:46.500] ਸੋਹਣੀਏ ਸਤਾਉਣਾ
[00:48.190] ਇਹਦੀ ਹੁੰਦੀ ਹੱਦ ਵੀ
[00:50.260] ਜਾਣ ਜਾਣ ਰਾਹਾਂ ਵਿੱਚ ਆਵੇਂ
[00:52.080] ਤੇ ਫੇਰ ਟਕਰਾਵੇਂ
[00:53.470] ਤੂੰ ਲੱਗੇ ਹਾਣ ਲੱਭਦੀ
[00:55.520] ਲਾਲੈ ਜੱਟ ਨਾਲ ਬਿਲੋ ਯਾਰੀਆਂ
[00:57.920] ਲਾਵੀਂ ਡਾਰੀਆਂ
[00:58.970] ਕਿਓਂ worry ਕਰੇਂ ਜੱਗ ਦੀ
[01:01.360] (ਜਾਣ ਜਾਣ ਰਾਹਾਂ ਵਿੱਚ ਆਵੇਂ)
[01:03.240] (ਤੇ ਫੇਰ ਟਕਰਾਵੇਂ)
[01:04.560] (ਤੂੰ ਲੱਗੇ ਹਾਣ ਲੱਭਦੀ)
[01:06.910] ਸ਼ੀਸ਼ਾ ਦੇਖ ਤੈਨੂੰ ਸ਼ਰਮਾਉਂਦਾ ਸੋਹਣੀਏਂ
[01:09.360] ਤੇਰੇ ਹੁਸਨ ਦੇ ਮੂਹਰੇ ਨੀਵੀਂ ਪਾਉਂਦਾ ਸੋਹਣੀਏਂ
[01:12.480] ਕਾਲਾ ਸੂਟ ਪਾ ਕੇ ਉਹਦੇ ਵੱਲ ਤੂੰ ਤੱਕੇਂ
[01:15.060] ਸੰਗ ਕੇ ਜੇ ਹੱਥ ਫੇਰ ਵਾਲਾਂ ਤੇ ਰੱਖੇਂ
[01:18.050] ਬਿੰਦੀ ਜਦ ਮੱਥੇ ਤੇ ਲਾਵੇਂ
[01:20.130] ਸੁਰਮਾ ਪਾਵੇਂ
[01:21.440] ਉਦੋਂ ਬੜੀ ਜੱਚਦੀ
[01:23.800] ਜਾਣ ਜਾਣ ਰਾਹਾਂ ਵਿੱਚ ਆਵੇਂ
[01:25.480] ਤੇ ਫੇਰ ਟਕਰਾਵੇਂ
[01:27.040] ਤੂੰ ਲੱਗੇ ਹਾਣ ਲੱਭਦੀ
[01:29.090] ਲਾਲੈ ਜੱਟ ਨਾਲ ਬਿਲੋ ਯਾਰੀਆਂ
[01:31.130] ਤੇ ਲਾਵੀਂ ਡਾਰੀਆਂ
[01:32.580] ਕਿਓਂ worry ਕਰੇਂ ਜੱਗ ਦੀ
[01:34.810] ਜਾਣ ਜਾਣ ਰਾਹਾਂ ਵਿੱਚ ਆਵੇਂ
[01:36.760] ਤੇ ਫੇਰ ਟਕਰਾਵੇਂ
[01:38.050] ਤੂੰ ਲੱਗੇ ਹਾਣ ਲੱਭਦੀ
[01:40.160] ਲਾਲੈ ਜੱਟ ਨਾਲ ਬਿਲੋ ਯਾਰੀਆਂ
[01:42.220] ਲਾਵੀਂ ਡਾਰੀਆਂ
[01:43.650] ਕਿਓਂ worry ਕਰੇਂ ਜੱਗ ਦੀ
[01:51.230] ਪਾਵੇਂ ਚਾਨਣੀ ਨੂੰ ਸੋਹਣੀ ਏ ਤੂੰ ਮਾਤ
[01:54.120] ਚੰਗੀ ਲੱਗਦੀ ਨਾਂ ਬੈਠੀ ਚੁੱਪ ਚਾਪ
[01:56.740] ਛੇੜ ਇਦਾਂ ਦੀ ਕੋਈ ਸੋਹਣੀ ਜਿਹੀ ਬਾਤ
[01:59.600] ਜਿਹਨੂੰ ਬਹਿ ਕੇ ਸੁਣੇ ਸਾਰੀ ਕਾਇਨਾਤ
[02:02.500] ਪਹਿਲਾਂ ਤੋਂ ਸੁਨੱਖੀ ਲੱਗੇ ਹੋਰ ਵੀ
[02:04.610] ਪਹਿਲਾਂ ਪਾਉਂਦੀ ਮੋਰਨੀ
[02:06.220] ਤੈਨੂੰ ਤੱਕਾਂ ਜਦ ਵੀ
[02:08.330] ਜਾਣ ਜਾਣ ਰਾਹਾਂ ਵਿੱਚ ਆਵੇਂ
[02:10.290] ਤੇ ਫੇਰ ਟਕਰਾਵੇਂ
[02:11.680] ਤੂੰ ਲੱਗੇ ਹਾਣ ਲੱਭਦੀ
[02:13.670] ਲਾਲੈ ਜੱਟ ਨਾਲ ਬਿਲੋ ਯਾਰੀਆਂ
[02:15.760] ਲਾਵੀਂ ਡਾਰੀਆਂ
[02:17.110] ਕਿਓਂ worry ਕਰੇਂ ਜੱਗ ਦੀ
[02:19.430] ਜਾਣ ਜਾਣ ਰਾਹਾਂ ਵਿੱਚ ਆਵੇਂ
[02:21.340] ਤੇ ਫੇਰ ਟਕਰਾਵੇਂ
[02:22.660] ਤੂੰ ਲੱਗੇ ਹਾਣ ਲੱਭਦੀ
[02:24.700] ਲਾਲੈ ਜੱਟ ਨਾਲ ਬਿਲੋ ਯਾਰੀਆਂ
[02:27.180] ਲਾਵੀਂ ਡਾਰੀਆਂ
[02:28.210] ਕਿਓਂ worry ਕਰੇਂ ਜੱਗ ਦੀ
[02:31.400] ਕਿਓਂ worry ਕਰੇਂ ਜੱਗ ਦੀ
[02:36.160] (ਜਾਣ ਜਾਣ ਰਾਹਾਂ ਵਿੱਚ ਆਵੇਂ)
[02:41.740] (ਜਾਣ ਜਾਣ ਰਾਹਾਂ ਵਿੱਚ ਆਵੇਂ)
[02:44.090]
展开