专业歌曲搜索

Noormahal - Chani Nattan/Inderpal Moga.mp3

Noormahal - Chani Nattan/Inderpal Moga.mp3
[00:00.000] 作词 : Chani Na...
[00:00.000] 作词 : Chani Nattan
[00:01.000] 作曲 : Inderpal Moga
[00:10.280] ਇਕਤਾਰਾ ਵੱਜਦਾ, ਵੇ ਰਾਂਝਣਾ
[00:13.120] ਨੂਰਮਹਿਲ ਦੀ ਮੋਰੀ
[00:15.440] ਚੱਲ ਵਿਆਹ ਕਰਵਾ ਲਈਏ
[00:17.720] ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
[00:20.810] ਇਕਤਾਰਾ ਵੱਜਦਾ, ਵੇ ਰਾਂਝਣਾ
[00:24.060] ਨੂਰਮਹਿਲ ਦੀ ਮੋਰੀ
[00:26.160] ਚੱਲ ਵਿਆਹ ਕਰਵਾ ਲਈਏ
[00:28.460] ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
[00:32.110] (ਦੁਨੀਆ ਕੋਲ਼ੋਂ ਚੋਰੀ)
[00:36.770] ਹੋ, ਤੇਰੇ ਰਾਹਾਂ ਵਿੱਚ ਅੱਖੀਆਂ ਵਿਛਾਈ ਫ਼ਿਰਦੀ
[00:39.620] ਤੈਨੂੰ ਦਿਲ ਆਪ ਦੇ 'ਚ ਮੈਂ ਵਸਾਈ ਫ਼ਿਰਦੀ
[00:42.300] ਹਾਂ ਕਰਦੇ ਹਾਣ ਦਿਆ
[00:44.730] ਵੇਖੀਂ, ਐਵੇਂ ਦਿਲ ਨਾ ਤੋੜੀਂ
[00:47.320] ਹਾਂ ਕਰਦੇ ਹਾਣ ਦਿਆ
[00:49.870] ਵੇ ਵੇਖੀਂ, ਐਵੇਂ ਦਿਲ ਨਾ ਤੋੜੀਂ
[00:52.990] ਇਕਤਾਰਾ ਵੱਜਦਾ, ਵੇ ਰਾਂਝਣਾ
[00:55.910] ਨੂਰਮਹਿਲ ਦੀ ਮੋਰੀ
[00:58.020] ਚੱਲ ਵਿਆਹ ਕਰਵਾ ਲਈਏ
[01:00.330] ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
[01:03.430] (ਵੇ ਆਪਾਂ ਦੁਨੀਆ ਕੋਲ਼ੋਂ ਚੋਰੀ)
[01:06.700] (ਦੁਨੀਆ ਕੋਲ਼ੋਂ ਚੋਰੀ)
[01:08.890] ਜੇ ਮੇਰਾ ਵੱਸ ਚੱਲ ਤਾਂ ਮੈਂ ਤੈਨੂੰ ਦਿਲ ਵਿੱਚ ਰੱਖਾਂ ਲੁਕਾ ਕੇ
[01:14.170] ਇਹ ਚੰਦਰੇ ਜਗਦੀਆਂ ਨਜ਼ਰਾਂ ਕੋਲ਼ੋਂ ਪਿਆਰ ਨੂੰ ਰੱਖਾਂ ਛੁਪਾ ਕੇ
[01:19.270] ਲੁੱਕ-ਲੁੱਕ ਰੋਵੇਂਗਾ, ਸੱਜਣਾ, ਜੇ ਮੈਂ ਹੋਰ ਕਿਸੇ ਦੀ ਹੋ ਗਈ
[01:24.940] ਤੂੰ ਰੋਵੇਂਗਾ, ਸੱਜਣਾ, ਜੇ ਮੈਂ ਹੋਰ ਕਿਸੇ ਦੀ ਹੋ ਗਈ
[01:30.310] ਇਕਤਾਰਾ ਵੱਜਦਾ, ਵੇ ਰਾਂਝਣਾ
[01:33.270] ਨੂਰਮਹਿਲ ਦੀ ਮੋਰੀ
[01:35.510] ਚੱਲ ਵਿਆਹ ਕਰਵਾ ਲਈਏ
[01:37.920] ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
[01:41.450] (ਦੁਨੀਆ ਕੋਲ਼ੋਂ ਚੋਰੀ)
[01:46.650] ਸਾਂਭ-ਸਾਂਭ ਰੱਖਦੀ ਆਂ
[01:48.020] ਜਿਹੜੀ ਗਾਲ਼ ਵਿੱਚ ਪਾ ਗਿਆ ਤੂੰ ਗਾਨੀ ਵੇ
[01:50.450] (ਪਾ ਗਿਆ ਤੂੰ ਗਾਨੀ ਵੇ)
[01:51.980] ਆਪ ਦੇ ਬਾਰੇ 'ਚ ਦੱਸ, ਮੁੰਡਿਆ
[01:53.940] ਵੇ ਕੁੜੀ ਹੋਈ ਆ ਦੀਵਾਨੀ ਵੇ
[01:55.960] (ਹੋਈ ਆ ਦੀਵਾਨੀ ਵੇ)
[01:56.960] ਜਾ ਮੋਗੇ ਵਾਲਿਆ ਵੇ
[01:59.190] ਨੱਤਾਂ ਵਿੱਚ ਜਾ ਕੇ ਗੱਲ ਤਾਂ ਤੋਰੀਂ
[02:02.220] ਜਾ ਮੋਗੇ ਵਾਲਿਆ ਵੇ
[02:04.470] ਨੱਤਾਂ ਵਿੱਚ ਜਾ ਕੇ ਗੱਲ ਤਾਂ ਤੋਰੀਂ
[02:07.570] ਇਕਤਾਰਾ ਵੱਜਦਾ, ਵੇ ਰਾਂਝਣਾ
[02:10.750] ਨੂਰਮਹਿਲ ਦੀ ਮੋਰੀ
[02:12.960] ਚੱਲ ਵਿਆਹ ਕਰਵਾ ਲਈਏ
[02:15.300] ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
[02:18.170] ਚੱਲ ਵਿਆਹ ਕਰਵਾ ਲਈਏ
[02:20.440] ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
[02:23.500] ਚੱਲ ਵਿਆਹ ਕਰਵਾ ਲਈਏ
[02:25.870] ਵੇ ਆਪਾਂ ਦੁਨੀਆ ਕੋਲ਼ੋਂ ਚੋਰੀ
[02:29.460]
展开